ਪੁਲਿਸ ਮੁਲਾਜ਼ਿਮਾ ਨੂੰ ਤੰਦਰੁਸਤ, ਚੁਸਤ,ਫੁਰਤੀਲਾ ਬਣਾਉਣ ਚ ਲੱਗੇ ਐਸਐਸਪੀ ਨਾਨਕ ਸਿੰਘ

ਯੋਗਾ/ ਫਿਜੀਕਲ ਟਰੇਨਿੰਗ ਤੇ ਮਾਨਸਿਕ ਤਨਾਓ ਤੋਂ ਮੁਕਤ ਰੱਖਣ ਲਈ ਲਗਾਏ ਜਾ ਰਹੇ ਵਿਸ਼ੇਸ਼ ਵਰਕਸ਼ਾਪ ਗੁਰਦਾਸਪੁਰ, 4 ਦਿਸੰਬਰ (ਮੰਨਣ ਸੈਣੀ)। ਪੁਲਿਸ ਮੁਲਾਜਿਮਾਂ ਨੂੰ ਤੰਦਰੂਸਤ, ਚੁਸਤ, ਫੁਰਤੀਲਾ ਬਣਾਉਣ ਲਈ ਜ਼ਿਲਾ ਗੁਰਦਾਸਪੁਰ ਪੁਲਿਸ ਦੇ ਸੀਨੀਅਰ ਕਪਤਾਨ ਡਾਕਟਰ ਨਾਨਕ ਸਿੰਘ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ। ਐਸਐਸਪੀ ਦੀ ਮਨਸ਼ਾ ਹੈ ਕਿ ਸਾਰੇ ਪੁਲਿਸ ਕਰਮਚਾਰੀ ਜਿਹੜੇ ਦਿਨ ਰਾਤ ਡਿਉਟੀ … Continue reading ਪੁਲਿਸ ਮੁਲਾਜ਼ਿਮਾ ਨੂੰ ਤੰਦਰੁਸਤ, ਚੁਸਤ,ਫੁਰਤੀਲਾ ਬਣਾਉਣ ਚ ਲੱਗੇ ਐਸਐਸਪੀ ਨਾਨਕ ਸਿੰਘ